ਧਰਤੀ ਦੀ ਜਲਵਾਯੂ ਪ੍ਰਣਾਲੀ ਬਹੁਤ ਗੁੰਝਲਦਾਰ ਅਤੇ ਆਪਸ ਵਿੱਚ ਜੁੜੀ ਹੋਈ ਹੈ। ਸਮੁੰਦਰ, ਵਾਯੂਮੰਡਲ, ਤਾਪਮਾਨ, ਹਵਾਵਾਂ ਅਤੇ ਮੀਂਹ ਵਰਗੀਆਂ ਪ੍ਰਕਿਰਿਆਵਾਂ ਇੱਕ ਦੂਜੇ ਨੂੰ ਪ੍ਰਭਾਵਿਤ ਕਰਦੀਆਂ ਹਨ। ਇਨ੍ਹਾਂ ਪ੍ਰਕਿਰਿਆਵਾਂ ਵਿੱਚੋਂ ਇੱਕ ਪ੍ਰਮੁੱਖ ਘਟਨਾ ਐਲ ਨੀਨੋ-ਦੱਖਣੀ ਓਸੀਲੇਸ਼ਨ (El Niño-Southern Oscillation – ENSO) ਹੈ। ਜਿਸ ਦੇ ਦੋ ਮੁੱਖ ਪੜਾਅ ਹਨ – ਐਲ ਨੀਨੋ (El Niño) ਅਤੇ ਲਾ ਨੀਨਾ (La Nina)।
Powered by WPeMatico
