ਜਦੋਂ ਵਿਧਾਇਕ ਨੂੰ SDRF ਦੇ ਜਵਾਨ ਰੱਸੀਆਂ ਦੀ ਮਦਦ ਨਾਲ ਨਦੀ ਪਾਰ ਕਰਵਾ ਰਹੇ ਸਨ, ਤਾਂ ਉਨ੍ਹਾਂ ਦਾ ਸੁਰੱਖਿਆ ਗਾਰਡ ਅਚਾਨਕ ਤੇਜ਼ ਵਹਾਅ ਵਿੱਚ ਵਹਿ ਗਿਆ। ਵਿਧਾਇਕ ਖੁਦ ਬੜੀ ਮੁਸ਼ਕਲ ਨਾਲ ਬਚਿਆ। ਜਿਸ ਕਾਰਨ ਉੱਥੇ ਹਫੜਾ-ਦਫੜੀ ਦਾ ਮਾਹੌਲ ਸੀ। ਹਾਲਾਂਕਿ, SDRF ਦੇ ਜਵਾਨਾਂ ਨੇ ਕੁਝ ਦੂਰੀ ਉਤੇ ਜਾ ਕੇ ਸੁਰੱਖਿਆ ਗਾਰਡ ਨੂੰ ਬਾਹਰ ਕੱਢ ਲਿਆ।

Powered by WPeMatico