Tarlochan Singh on Gujarat Riots: ਸਾਬਕਾ ਰਾਜ ਸਭਾ ਮੈਂਬਰ ਅਤੇ ਰਾਸ਼ਟਰੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਸਰਦਾਰ ਤਰਲੋਚਨ ਸਿੰਘ ਨੇ ਗੁਜਰਾਤ ਦੰਗਿਆਂ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਨਰਿੰਦਰ ਮੋਦੀ ਦੇ ਦਲੇਰਾਨਾ ਫੈਸਲੇ ਨੇ ਪੂਰੇ ਰਾਜ ਨੂੰ ਸੜਨ ਤੋਂ ਬਚਾਇਆ, ਨਹੀਂ ਤਾਂ ਸਥਿਤੀ ਕਾਬੂ ਤੋਂ ਬਾਹਰ ਹੋ ਜਾਂਦੀ। ਉਨ੍ਹਾਂ ਨੇ ANI ਪੋਡਕਾਸਟ ਵਿੱਚ ਉਸ ਫੈਸਲੇ ਦਾ ਵੀ ਜ਼ਿਕਰ ਕੀਤਾ। ਪੜ੍ਹੋ ਉਹ ਫੈਸਲਾ ਕੀ ਸੀ…

Powered by WPeMatico