ਰਕਸ਼ਾ ਬੰਧਨ ਉਤੇ ਵਲਸਾਡ ਵਿੱਚ ਇੱਕ ਅਨੋਖੀ ਕਹਾਣੀ ਸੁਣਨ ਨੂੰ ਮਿਲੀ, ਜਿਸ ਨੇ ਇਨਸਾਨੀਅਤ ਅਤੇ ਪਿਆਰ ਦੇ ਰਿਸ਼ਤੇ ਨੂੰ ਇੱਕ ਨਵੀਂ ਪਰਿਭਾਸ਼ਾ ਦਿੱਤੀ ਹੈ। ਦਰਅਸਲ, ਲਗਭਗ ਇੱਕ ਸਾਲ ਪਹਿਲਾਂ ਰੀਆ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੀ ਗਈ ਸੀ, ਪਰ ਜਿਨ੍ਹਾਂ ਹੱਥਾਂ ਨਾਲ ਉਹ ਆਪਣੇ ਭਰਾ ਸ਼ਿਵਮ ਦੇ ਗੁੱਟ ਉਤੇ ਰੱਖੜੀ ਬੰਨ੍ਹਦੀ ਸੀ, ਉਸੇ ਹੱਥਾਂ ਨਾਲ ਅੱਜ ਦੂਜੀ ‘ਭੈਣ’ ਅਨਾਮਤਾ ਨੇ ਸ਼ਿਵਮ ਨੂੰ ਰੱਖੜੀ ਬੰਨ੍ਹੀ।

Powered by WPeMatico