India-UK Free trade Deal : ਭਾਰਤ ਅਤੇ ਬ੍ਰਿਟੇਨ ਵਿਚਕਾਰ ਮੁਕਤ ਵਪਾਰ ਸਮਝੌਤੇ (FTA) ਉਤੇ ਜਲਦੀ ਹੀ ਦਸਤਖਤ ਕੀਤੇ ਜਾਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਲਈ ਬ੍ਰਿਟੇਨ ਜਾ ਰਹੇ ਹਨ। UAE ਅਤੇ ਆਸਟ੍ਰੇਲੀਆ ਤੋਂ ਬਾਅਦ, ਬ੍ਰਿਟੇਨ ਤੀਜਾ ਦੇਸ਼ ਹੋਵੇਗਾ ਜਿਸ ਨਾਲ ਭਾਰਤ ਹਾਲ ਹੀ ਦੇ ਸਮੇਂ ਵਿੱਚ FTA ਉਤੇ ਦਸਤਖਤ ਕਰੇਗਾ।
Powered by WPeMatico
