Non-veg milk- ਦੁੱਧ ਹਰ ਕਿਸੇ ਦੀ ਖੁਰਾਕ ਵਿੱਚ ਸ਼ਾਮਲ ਹੁੰਦਾ ਹੈ। ਡਾਕਟਰ ਇਹ ਵੀ ਕਹਿੰਦੇ ਹਨ ਕਿ ਹਰ ਕਿਸੇ ਨੂੰ ਘੱਟੋ-ਘੱਟ ਇੱਕ ਗਲਾਸ ਦੁੱਧ ਜ਼ਰੂਰ ਪੀਣਾ ਚਾਹੀਦਾ ਹੈ। ਪਰ ਇਨ੍ਹੀਂ ਦਿਨੀਂ ਜੋ ਬਹਿਸ ਸ਼ੁਰੂ ਹੋਈ ਹੈ, ਉਹ ‘ਮਾਸਾਹਾਰੀ ਦੁੱਧ’ ਉਤੇ ਹੈ। ਇਹ ਮਾਸਾਹਾਰੀ ਦੁੱਧ (Non-veg milk) ਕੀ ਹੈ, ਕਿਉਂਕਿ ਲੋਕ ਇਸ ਦਾ ਨਾਮ ਸੁਣ ਕੇ ਹੈਰਾਨ ਵੀ ਹੋ ਜਾਂਦੇ ਹਨ। ਦੁੱਧ, ਜਿਸ ਨੂੰ ਰਵਾਇਤੀ ਤੌਰ ‘ਤੇ ਸ਼ਾਕਾਹਾਰੀ ਮੰਨਿਆ ਜਾਂਦਾ ਹੈ, ਮਾਸਾਹਾਰੀ ਕਿਵੇਂ ਹੋ ਸਕਦਾ ਹੈ?

Powered by WPeMatico