Police Encounter: ਪੁਲਿਸ ਸੂਬੇ ਵਿਚ ਵਧ ਰਹੇ ਅਪਰਾਧਾਂ ਵਿਰੁੱਧ ਐਕਸ਼ਨ ਮੋਡ ਵਿਚ ਹੈ। ਪੁਲਿਸ ਨੇ ਰਾਜ ਵਿੱਚੋਂ ਅਪਰਾਧ ਨੂੰ ਜੜ੍ਹੋਂ ਪੁੱਟਣ ਲਈ ‘ਆਪ੍ਰੇਸ਼ਨ ਲੰਗੜਾ’ ਸ਼ੁਰੂ (operation langda) ਕੀਤਾ ਹੈ। ਇਹ ਮੁਹਿੰਮ ਬਹੁਤ ਸੁਰਖੀਆਂ ਵਿਚ ਰਹੀ ਹੈ। ਆਪ੍ਰੇਸ਼ਨ ਲੰਗੜਾ ਦੇ ਤਹਿਤ ਅੱਜ ਕਈ ਜ਼ਿਲ੍ਹਿਆਂ ਵਿੱਚ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਕਈ ਥਾਵਾਂ ਉਤੇ ਅਪਰਾਧੀਆਂ ਨਾਲ ਹੋਏ ਮੁਕਾਬਲਿਆਂ ਵਿਚ ਵੱਡੀ ਗਿਣਤੀ ਮੁਲਜ਼ਮ ਕਾਬੂ ਕੀਤੇ ਗਏ।
Powered by WPeMatico
