Jaisalmer News :ਜੈਸਲਮੇਰ ਦੇ ਰੇਤਲੇ ਟਿੱਬਿਆਂ ਵਿੱਚ ਇੱਕ ਪਾਕਿਸਤਾਨੀ ਜੋੜੇ ਦੀਆਂ ਲਾਸ਼ਾਂ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਸ਼ੱਕ ਹੈ ਕਿ ਇਹ ਜੋੜਾ ਗੈਰ-ਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਕੇ ਭਾਰਤ ਵਿੱਚ ਦਾਖਲ ਹੋਇਆ ਸੀ। ਜੋੜੇ ਦੀ ਪਛਾਣ ਹੋ ਗਈ ਹੈ। ਲੜਕੀ ਦੀ ਉਮਰ ਸਿਰਫ਼ 15 ਸਾਲ ਦੱਸੀ ਜਾ ਰਹੀ ਹੈ।
Powered by WPeMatico
