ਐਨਆਈਸੀ ਨੇ ਇੱਕ ਨਵੀਂ ਸਹੂਲਤ ਸ਼ੁਰੂ ਕੀਤੀ ਹੈ ਜਿਸ ਰਾਹੀਂ ਜਨਮ, ਮੌਤ ਅਤੇ ਵਿਆਹ ਸਰਟੀਫਿਕੇਟ ਹੁਣ ਘਰ ਬੈਠੇ ਮੋਬਾਈਲ ‘ਤੇ ਪੀਡੀਐਫ ਫਾਰਮੈਟ ਵਿੱਚ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਸੇਵਾ ਮੁਫ਼ਤ ਹੈ ਅਤੇ ਤੁਹਾਨੂੰ ਅਰਜ਼ੀ ਦੇਣ ਸਮੇਂ ਹੀ ਦਫ਼ਤਰ ਜਾਣਾ ਪਵੇਗਾ।

Powered by WPeMatico