ਜਾਣਕਾਰੀ ਅਨੁਸਾਰ ਤਿੰਨੇ ਭਰਾ ਭਰਤ, ਮਦਨ ਅਤੇ ਰਾਕੇਸ਼ ਐਤਵਾਰ ਨੂੰ ਆਪਣੇ ਦੋਸਤਾਂ ਨਾਲ ਬਸਰਾ ਜ਼ਿਲ੍ਹੇ ਵਿਚ ਗੋਦਾਵਰੀ ਨਦੀ ਵਿਚ ਪਵਿੱਤਰ ਇਸ਼ਨਾਨ ਕਰਨ ਗਏ ਸਨ। ਇਹ ਸਾਰੇ ਗੋਦਾਵਰੀ ਨਦੀ ਦੀਆਂ ਰੇਤਲੀਆਂ ਪੌੜੀਆਂ ਉਤੇ ਨਹਾ ਰਹੇ ਸਨ। ਪਾਣੀ ਵਿਚ ਡੁਬਕੀ ਲਗਾਉਂਦੇ ਸਮੇਂ ਉਹ ਡੂੰਘੇ ਪਾਣੀ ਵਿੱਚ ਡੁੱਬ ਗਏ। ਸਥਾਨਕ ਗੋਤਾਖੋਰਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਅਤੇ ਉਨ੍ਹਾਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ। ਪਰ ਜਦੋਂ ਤੱਕ ਉਹ ਹਸਪਤਾਲ ਪਹੁੰਚੇ, ਉਨ੍ਹਾਂ ਦੀ ਮੌਤ ਹੋ ਚੁੱਕੀ ਸੀ।

Powered by WPeMatico