Air India Plane Crash: ਏਅਰ ਇੰਡੀਆ ਦੇ ਜਹਾਜ਼ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। 12 ਜੂਨ ਨੂੰ ਹੋਏ ਇਸ ਭਿਆਨਕ ਹਾਦਸੇ ਵਿੱਚ 274 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਨਾ ਸਿਰਫ਼ ਜਹਾਜ਼ ਵਿੱਚ ਸਵਾਰ ਯਾਤਰੀ ਸ਼ਾਮਲ ਸਨ, ਸਗੋਂ ਜ਼ਮੀਨ ‘ਤੇ ਮੌਜੂਦ ਕਈ ਲੋਕ ਵੀ ਸ਼ਾਮਲ ਸਨ।
Powered by WPeMatico
