OYO Hotel New: ਤੇਲੰਗਾਨਾ ਦੇ ਮਹਿਬੂਬਾਬਾਦ ਵਿੱਚ ਕੱਲ੍ਹ ਇੱਕ ਹਾਈ ਵੋਲਟੇਜ ‘ਪਰਿਵਾਰਕ ਡਰਾਮਾ’ (oyo hotel high voltage family drama) ਦੇਖਣ ਨੂੰ ਮਿਲਿਆ। ਇਥੇ OYO ਹੋਟਲ ਦੇ ਇੱਕ ਕਮਰੇ ਵਿਚ ਵੱਡਾ ਹੰਗਾਮਾ ਹੋਇਆ। ਜਾਣਕਾਰੀ ਮਿਲੀ ਹੈ ਕਿ BRS ਪਾਰਟੀ ਦੀ ਸਾਬਕਾ ਕੌਂਸਲਰ ਗੋਗੁਲਾ ਰਾਜੂ, ਉਸ ਦੀ ਪ੍ਰੇਮਿਕਾ ਜੋ ਖੁਦ ਵੀ ਇੱਕ ਸਾਬਕਾ ਕੌਂਸਲਰ ਹੈ, ਹੋਟਲ ਦੇ ਕਮਰੇ ਵਿਚ ਸਨ। ਇਸੇ ਦੌਰਾਨ ਉਸ ਦੀ ਪਤਨੀ ਪਹੁੰਚ ਗਈ।

Powered by WPeMatico