Saharanpur News: ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿੱਚ ਅੱਜ ਸਵੇਰੇ ਭਾਰਤੀ ਹਵਾਈ ਸੈਨਾ (IAF) ਦੇ ਇੱਕ ਅਪਾਚੇ ਅਟੈਕ ਹੈਲੀਕਾਪਟਰ (AH-64E) ਦੀ ਐਮਰਜੈਂਸੀ ਲੈਂਡਿੰਗ ਕੀਤੀ ਗਈ। ਇਹ ਲੈਂਡਿੰਗ ਯਮੁਨਾ ਨਦੀ ਦੇ ਕੰਢੇ ਚਿਲਕਾਣਾ ਥਾਣਾ ਖੇਤਰ ਦੇ ਜੋਧੇਬੰਸ ਪਿੰਡ ਦੇ ਨੇੜੇ ਖੇਤਾਂ ਵਿੱਚ ਹੋਈ।
Powered by WPeMatico
