Kerala: ਕੇਰਲ ਹਾਈ ਕੋਰਟ ਨੇ ਫੈਸਲਾ ਸੁਣਾਇਆ ਕਿ ਪਤਨੀ ਨੂੰ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਵੀ ਘਰੋਂ ਨਹੀਂ ਕੱਢਿਆ ਜਾ ਸਕਦਾ। ਔਰਤ ਨੂੰ ਉੱਥੇ ਰਹਿਣ ਦਾ ਅਧਿਕਾਰ ਹੈ, ਭਾਵੇਂ ਘਰ ਉਸ ਦੇ ਨਾਮ ‘ਤੇ ਨਾ ਹੋਵੇ।

Powered by WPeMatico