Greater Noida News: ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨਾਲ ਕੁੜੀਆਂ ਦਾ ਵਿਆਹ ਤੈਅ ਹੋਇਆ ਸੀ ਉਹ ਉਨ੍ਹਾਂ ਤੋਂ ਵੱਡੇ ਸਨ, ਜਿਸ ਕਾਰਨ ਉਹ ਵਿਆਹ ਕਰਨ ਤੋਂ ਇਨਕਾਰ ਕਰ ਰਹੀਆਂ ਸੀ। ਪਰਿਵਾਰ ਨੇ ਕਿਰਾਏ ‘ਤੇ ਰਹਿਣ ਵਾਲੇ ਦੋ ਨੌਜਵਾਨਾਂ ‘ਤੇ ਉਨ੍ਹਾਂ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ।

Powered by WPeMatico