Meerut: ਮੇਰਠ ‘ਚ ਸੌਰਭ ਕਤਲ ਕਾਂਡ ਨੇ ਪੁਲਿਸ, ਡਾਕਟਰਾਂ ਅਤੇ ਕਰਮਚਾਰੀਆਂ ਨੂੰ ਹੈਰਾਨ ਕਰ ਦਿੱਤਾ ਹੈ। ਮੁਸਕਾਨ ਅਤੇ ਸਾਹਿਲ ਨੇ ਸੌਰਭ ਦਾ ਕਤਲ ਕਰਕੇ ਲਾਸ਼ ਨੂੰ ਸੀਮਿੰਟ ਅਤੇ ਰੇਤ ਦੇ ਡਰੰਮ ਵਿੱਚ ਛੁਪਾ ਦਿੱਤਾ। ਪੁਲੀਸ ਨੇ ਡਰੰਮ ਤੋੜ ਕੇ ਲਾਸ਼ ਬਰਾਮਦ ਕਰ ਲਈ।

Powered by WPeMatico