ਮਹਿਲਾ SDM ਦੀ ਤਸਵੀਰ ਵਾਇਰਲ ਹੋ ਰਹੀ ਹੈ। ਇਸ ਤਸਵੀਰ ਵਿਚ ਉਹ ਟਰੈਕਟਰ ਦਾ ਸਟੇਅਰਿੰਗ ਸੰਭਾਲੇ ਨਜ਼ਰ ਆ ਰਹੀ ਹੈ। ਦਰਅਸਲ ਇਹ ਐਸ.ਡੀ.ਐਮ ਅਪਰੇਸ਼ਨ ਕਬਜਾ ਮੁਕਤੀ ਅਭਿਆਨ ਤਹਿਤ ਪਹੁੰਚੇ ਸਨ। ਕਬਜ਼ੇ ਹਟਾਉਣ ਦੌਰਾਨ ਜਦੋਂ ਟਰੈਕਟਰ ਚਾਲਕ ਡਰ ਰਿਹਾ ਸੀ ਤਾਂ ਮਹਿਲਾ ਐਸਡੀਐਮ ਨੇ ਖੁਦ ਸਟੇਅਰਿੰਗ ਸੰਭਾਲ ਲਿਆ। ਆਓ ਤੁਹਾਨੂੰ ਦੱਸਦੇ ਹਾਂ ਕਿ ਇਹ ਅਧਿਕਾਰੀ ਕੌਣ ਹੈ?

Powered by WPeMatico