ਰੇਲ ਸਿਰਫ ਆਵਾਜਾਈ ਦਾ ਸਾਧਨ ਨਹੀਂ ਹੈ, ਭਾਰਤੀ ਰੇਲ ਸਿਰਫ ਸ਼ਹਿਰਾਂ ਨੂੰ ਹੀ ਨਹੀਂ ਜੋੜਦੀ, ਬਲਕਿ ਅਤੀਤ ਅਤੇ ਵਰਤਮਾਨ ਨੂੰ ਵੀ ਜੋੜਦੀ ਹੈ। ਪਰ ਮੰਦਭਾਗੀ ਗੱਲ ਹੈ ਕਿ ਅੱਜ ਰੇਲਵੇ ਇੰਫ੍ਰਾਸਟਕਚਰ ਦਾ ਵਿਕਾਸ ਲੋਕਾਂ ਦੀ ਜ਼ਰੂਰਤ ਦੇ ਹਿਸਾਬ ਨਹੀਂ ਹੋ ਰਿਹਾ। ਅੱਜ ਰੇਲ ‘ਚ ਯਾਤਰਾ ਕਰਨ ਵਾਲੇ ਸੁਰੱਖਿਅਤ ਨਹੀਂ ਹਨ ਕਿਉਂਕਿ ਰੇਲ ਦਾ ਸੁਰੱਖਿਆ ਘੇਰਾ ਖ਼ਤਮ ਹੋ ਰਿਹਾ ਹੈ। ਰੇਲ ਵਿਵਸਥਾ ਸਾਨੂ ਲਾਭ ਨਹੀਂ ਪਹੁੰਚਾ ਰਹੀ।

Powered by WPeMatico