ਬਿਹਾਰ ਦੇ ਭਾਗਲਪੁਰ ‘ਚ PM ਦਾ ਸੰਬੋਧਨ। PM ਨੇ ਕਿਸਾਨ ਸਨਮਾਨ ਨਿਧੀ ਦੀ 19ਵੀਂ ਕਿਸ਼ਤ ਕੀਤੀ ਜਾਰੀ। ਬਿਹਾਰ ਦੀ ਧਰਤੀ ‘ਚ ਆਸਥਾ ਤੇ ਵਿਰਾਸਤ। ਬਿਹਾਰ ਦੇ 75 ਲੱਖ ਕਿਸਾਨ ਪਰਿਵਾਰਾਂ ਨੂੰ ਮਿਲੇਗਾ ਫਾਇਦਾ। ਬਿਹਾਰ ਦੇ ਕਿਸਾਨਾਂ ਦੇ ਖਾਤਿਆਂ ‘ਚ ਪਹੁੰਚੇ 1600 ਕਰੋੜ ਰੁਪਏ। ਪਹਿਲਾਂ ਕਿਸਾਨ ਮੁਸੀਬਤਾਂ ਚ ਘਿਰਿਆ ਰਹਿੰਦਾ ਸੀ। ਕਿਸਾਨਾਂ ਦੀ ਭਲਾਈ ਸਾਡੀ ਪਹਿਲੀ ਤਰਜੀਹ।

Powered by WPeMatico