ਇਹ ਯਾਤਰੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਯਾਤਰਾ ਪੂਰੀ ਹੋਣ ਤੋਂ ਬਾਅਦ ਇਸ ਸਾਮਾਨ ਨੂੰ ਰੇਲਵੇ ਸਟਾਫ ਨੂੰ ਸੌਂਪ ਦੇਵੇ ਜਾਂ ਇਸ ਨੂੰ ਆਪਣੀ ਸੀਟ ‘ਤੇ ਸੁਰੱਖਿਅਤ ਰੱਖੇ। ਕਈ ਵਾਰ ਯਾਤਰੀ ਇਹ ਸਾਮਾਨ ਆਪਣੇ ਨਾਲ ਲੈ ਜਾਂਦੇ ਹਨ। 2017-18 ਦੀ ਇੱਕ ਰਿਪੋਰਟ ਦੇ ਅਨੁਸਾਰ, ਪੱਛਮੀ ਰੇਲਵੇ ਤੋਂ 1.95 ਲੱਖ ਤੌਲੀਏ, 81,736 ਚਾਦਰਾਂ, 5,038 ਸਿਰਹਾਣੇ, 55,573 ਸਿਰਹਾਣੇ ਦੇ ਕਵਰ ਅਤੇ 7,043 ਕੰਬਲ ਚੋਰੀ ਹੋਏ ਸਨ।
Powered by WPeMatico
