ਮਾਰਚ 2024 ਵਿਚ ਕੇਂਦਰ ਸਰਕਾਰ ਨੇ ਵੀ ਇੱਕ ਸਰਕੂਲਰ ਜਾਰੀ ਕਰਕੇ 24 ਹਮਲਾਵਰ ਕੁੱਤਿਆਂ ਦੀਆਂ ਨਸਲਾਂ ਦੇ ਆਯਾਤ, ਪ੍ਰਜਨਨ ਅਤੇ ਵਿਕਰੀ ‘ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਵਿੱਚ ਪਿਟਬੁੱਲ ਟੈਰੀਅਰ, ਟੋਸਾ ਇਨੂ, ਅਮਰੀਕਨ ਬੁਲਡੌਗ, ਜਾਪਾਨੀ ਟੋਸਾ, ਅਕੀਤਾ, ਬੋਅਰ ਬੁੱਲ, ਰੋਟਵੀਲਰ, ਸੈਂਟਰਲ ਏਸ਼ੀਅਨ ਸ਼ੈਫਰਡ ਕੁੱਤਾ ਅਤੇ ਵੁਲਫ ਡਾਗ ਵਰਗੀਆਂ ਨਸਲਾਂ ਸ਼ਾਮਲ ਸਨ।
Powered by WPeMatico
