New FasTag Rule: ਤੁਹਾਡੇ ਲਈ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਨਵਾਂ ਨਿਯਮ ਤੁਹਾਡੇ ‘ਤੇ ਕਿਵੇਂ ਪ੍ਰਭਾਵ ਪਾਵੇਗਾ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਜਾਰੀ ਸਰਕੂਲਰ ਦੇ ਅਨੁਸਾਰ, ਫਾਸਟੈਗ ਨਾਲ ਸਬੰਧਤ ਨਵਾਂ ਨਿਯਮ 17 ਫਰਵਰੀ, 2025 ਤੋਂ ਲਾਗੂ ਹੋਵੇਗਾ। ਜੇਕਰ ਤੁਸੀਂ ਫਾਸਟੈਗ ਨਾਲ ਸਬੰਧਤ ਨਵੇਂ ਨਿਯਮਾਂ ਨੂੰ ਨਜ਼ਰਅੰਦਾਜ਼ ਕਰਦੇ ਹੋ, ਤਾਂ ਤੁਹਾਨੂੰ ਕੋਡ 176 ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਸਰਲ ਭਾਸ਼ਾ ਵਿੱਚ ਕੋਡ 176 ਦਾ ਅਰਥ ਹੈ ਫਾਸਟੈਗ ਰਾਹੀਂ ਭੁਗਤਾਨ ਵਿੱਚ ਰਿਜੈਕਸ਼ਨ ਜਾਂ Error ਆਉਣਾ।

Powered by WPeMatico