Kottayam College Ragging Case:ਕੇਰਲ ਦੇ ਕੋਟਾਯਮ ਸਰਕਾਰੀ ਮੈਡੀਕਲ ਕਾਲਜ ਵਿੱਚ ਤੀਜੇ ਸਾਲ ਦੇ ਪੰਜ ਵਿਦਿਆਰਥੀਆਂ ਨੇ ਜੂਨੀਅਰਾਂ ਨਾਲ ਅਣਮਨੁੱਖੀ ਰੈਗਿੰਗ ਕੀਤੀ। ਪੁਲੀਸ ਨੇ ਸੈਮੂਅਲ, ਜੀਵਾ, ਰਿਜਿਲ ਜੀਤ, ਰਾਹੁਲ ਰਾਜ ਅਤੇ ਵਿਵੇਕ ਨੂੰ ਹਿਰਾਸਤ ਵਿੱਚ ਲਿਆ ਹੈ।

Powered by WPeMatico