Manali News: ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੀ ਉੱਝੀ ਘਾਟੀ ਦੇ ਗੌਸ਼ਾਲ ਇਲਾਕੇ ਵਿੱਚ 42 ਦਿਨਾਂ ਤੱਕ ਸ਼ਾਂਤੀ ਰਹੇਗੀ। ਦੇਵ ਆਦੇਸ਼ ਦੇ ਚਲਦਿਆਂ ਮੰਦਰਾਂ ਦੇ (ਕਪਾਟ) ਦਰਵਾਜ਼ੇ ਵੀ ਬੰਦ ਕਰ ਦਿੱਤੇ ਗਏ ਹਨ, ਜੋ ਹੁਣ ਫਰਵਰੀ ਵਿੱਚ ਹੀ ਖੁੱਲ੍ਹਣਗੇ। ਇਹ ਪਰੰਪਰਾ ਇਨ੍ਹਾਂ ਪਿੰਡਾਂ ਵਿੱਚ ਹਜ਼ਾਰਾਂ ਸਾਲਾਂ ਤੋਂ ਮਨਾਈ ਜਾਂਦੀ ਆ ਰਹੀ ਹੈ।

Powered by WPeMatico