Weather Update Latest News: ਦਿੱਲੀ ਐਨਸੀਆਰ ਖੇਤਰ (Delhi NCR Weather Update) ਵਿੱਚ ਸੰਘਣੀ ਧੁੰਦ ਛਾਈ ਹੋਈ ਹੈ। ਇਸ ਕਾਰਨ ਕਈ ਰੇਲਗੱਡੀਆਂ ਦੇਰੀ ਨਾਲ ਚੱਲ ਰਹੀਆਂ ਹਨ ਅਤੇ ਕੁਝ ਰੇਲਗੱਡੀਆਂ ਰੱਦ ਵੀ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਧੁੰਦ ਕਾਰਨ ਦਿੱਲੀ ਵਿੱਚ ਉਡਾਣ ਵੀ ਦੇਰੀ ਨਾਲ ਚੱਲੀ।
Powered by WPeMatico