One Nation One Election: ਲੋਕ ਸਭਾ ਦੇ ਨਾਲ-ਨਾਲ ਦੇਸ਼ ਦੀਆਂ ਸਾਰੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਕਰਵਾਉਣ ‘ਤੇ ਵਿਚਾਰ ਕਰਨ ਲਈ ਬਣਾਈ ਗਈ ਜੇਪੀਸੀ ਦੀ ਪਹਿਲੀ ਬੈਠਕ ਬੁੱਧਵਾਰ ਨੂੰ ਹੋਈ। ਇਸ ਜੇਪੀਸੀ ਵਿੱਚ ਭਾਜਪਾ ਦੇ 16 ਅਤੇ ਕਾਂਗਰਸ ਦੇ ਪੰਜ ਸਮੇਤ ਕੁੱਲ 39 ਮੈਂਬਰ ਸ਼ਾਮਲ ਹਨ। ਜੇਪੀਸੀ ਦੀ ਪਹਿਲੀ ਮੀਟਿੰਗ ਵਿੱਚ ਇੱਕ ਪ੍ਰਸਤਾਵ ਰੱਖਿਆ ਗਿਆ ਸੀ, ਜਿਸ ਉੱਤੇ ਕਮੇਟੀ ਦੇ ਸਾਰੇ ਮੈਂਬਰਾਂ ਨੇ ਸਹਿਮਤੀ ਜਤਾਈ ਸੀ। ਜਾਣੋ ਕੀ ਸੀ ਉਹ ਪ੍ਰਸਤਾਵ…
Powered by WPeMatico