Odisha Balasore News: ਇਹ ਮਾਮਲਾ ਉੜੀਸਾ ਵਿੱਚ ਸਾਹਮਣੇ ਆਇਆ ਹੈ। ਬਾਲਾਸੋਰ ਜ਼ਿਲ੍ਹੇ ਦੇ ਗੋਬਰਧਨਪੁਰ ਪਿੰਡ ਵਿੱਚ ਗੁਪਤ ਤਰੀਕੇ ਨਾਲ ਆਦਿਵਾਸੀਆਂ ਨੂੰ ਧਰਮ ਪਰਿਵਰਤਨ ਲਈ ਉਕਸਾਉਣ ਦਾ ਕੰਮ ਚੱਲ ਰਿਹਾ ਸੀ। ਇਸ ਦੌਰਾਨ ਪਿੰਡ ਵਾਸੀਆਂ ਨੂੰ ਇਸ ਘਟਨਾ ਦਾ ਪਤਾ ਲੱਗਾ। ਇਹ ਸੁਣ ਕੇ ਲੋਕ ਬਹੁਤ ਗੁੱਸੇ ਵਿਚ ਆ ਗਏ।

Powered by WPeMatico