ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ‘ਵਨ ਨੇਸ਼ਨ ਵਨ ਇਲੈਕਸ਼ਨ’ ਦੇ ਮੁੱਦੇ ਦੀ ਜੋ ਕਿ ਸੋਸ਼ਲ ਮੀਡੀਆ ਅਤੇ ਟੀਵੀ ‘ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ। ਜਦੋਂ ‘ਵਨ ਨੇਸ਼ਨ ਵਨ ਇਲੈਕਸ਼ਨ’ ਸੁਣਦੇ ਹਾਂ ਤਾਂ ਪਹਿਲੀ ਨਜ਼ਰੀ ਤਾਂ ਇੰਜ ਲੱਗਦਾ ਹੈ ਜਿਵੇਂ ਸਿਰਫ ਇੱਕ ਹੀ ਇਲੈਕਸ਼ਨ ਹੋਣਗੇ। ਜਿਹੜੀ ਵੀ ਪਾਰਟੀ ਜਿੱਤੇਗੀ ਉਹ ਹਰ ਰਾਜ ਦੇ ਉੱਤੇ ਸਰਕਾਰ ਬਣਾਵੇਗੀਮ, ਪਰ ਅਜਿਹਾ ਕੁਝ ਨਹੀਂ ਹੈ।

Powered by WPeMatico