Mumbai Boat Tragedy: ਮੁੰਬਈ ਦੇ ਨਾਲ ਲੱਗਦੇ ਐਲੀਫੈਂਟਾ ਟਾਪੂ ਦੇ ਕੋਲ ਇੱਕ ਸਪੀਡ ਬੋਟ ਨਾਲ ਟਕਰਾਉਣ ਤੋਂ ਬਾਅਦ ਇੱਕ ਕਿਸ਼ਤੀ ਪਲਟ ਗਈ। ਇਸ ਹਾਦਸੇ ‘ਚ 13 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਇਹ ਸਪੀਡ ਬੋਟ ਕਿਸਦੀ ਸੀ, ਜਿਸ ਕਾਰਨ ਇੰਨਾ ਵੱਡਾ ਹਾਦਸਾ ਵਾਪਰਿਆ।
Powered by WPeMatico