ਨੋਇਡਾ ਸੈਕਟਰ-70 ਦੇ ਇੱਕ ਪਲੇ ਸਕੂਲ ਦੇ ਵਾਸ਼ਰੂਮ ਵਿੱਚ ਇੱਕ ਸਪਾਈ ਕੈਮਰਾ ਮਿਲਿਆ ਹੈ। ਵਾਸ਼ਰੂਮ ਦੇ ਬਲਬ ਹੋਲਡਰ ਵਿੱਚ ਇੱਕ ਜਾਸੂਸੀ ਕੈਮਰਾ ਲਗਾਇਆ ਗਿਆ ਸੀ। ਜਦੋਂ ਸਕੂਲ ਟੀਚਰ ਦੀ ਨਜ਼ਰ ਕੈਮਰੇ ‘ਤੇ ਪਈ ਤਾਂ ਹੰਗਾਮਾ ਹੋ ਗਿਆ।

Powered by WPeMatico