Supreme Court News:
ਜਸਟਿਸ ਸੂਰਿਆ ਕਾਂਤ ਅਤੇ ਮਨਮੋਹਨ ਦੀ ਬੈਂਚ ਸਾਹਮਣੇ ਮਾਮਲੇ ਦੀ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਕਿ ਲੋਕਾਂ ਨੂੰ ਕਿੰਨੀ ਦੇਰ ਤੱਕ ਮੁਫਤ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਹਨ? ਅਦਾਲਤ ਨੇ ਕਿਹਾ ਕਿ ਧਿਆਨ ਮੁਫ਼ਤ ਰਾਸ਼ਨ ਦੇਣ ‘ਤੇ ਨਹੀਂ ਸਗੋਂ ਨੌਕਰੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ‘ਤੇ ਹੋਣਾ ਚਾਹੀਦਾ ਹੈ।

Powered by WPeMatico