Delhi triple murder case parenting tips: ਦਿੱਲੀ ਦੇ ਨੇਬ ਸਰਾਏ ਤੀਹਰੇ ਕਤਲ ਕਾਂਡ ਵਰਗੀ ਘਟਨਾ ਨਾ ਸਿਰਫ਼ ਦਿਲ ਦਹਿਲਾ ਦੇਣ ਵਾਲੀ ਹੈ, ਸਗੋਂ ਇਹ ਸਾਡੇ ਸਮਾਜ ਅਤੇ ਪਰਿਵਾਰਕ ਢਾਂਚੇ ‘ਤੇ ਵੀ ਸਵਾਲ ਖੜ੍ਹੇ ਕਰਦੀ ਹੈ। ਬੱਚਿਆਂ ਦੀ ਮਾਨਸਿਕ ਸਥਿਤੀ ਅਤੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮੇਂ ਸਿਰ ਸਮਝ ਕੇ ਹੀ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕਦਾ ਹੈ। ਅਜਿਹੇ ‘ਚ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਹਮਲਾਵਰ ਵਿਵਹਾਰ ਤੋਂ ਦੂਰ ਰਹਿਣ ਤਾਂ ਪੇਰੈਂਟਿੰਗ ਦੇ ਇਨ੍ਹਾਂ ਟਿਪਸ ਨੂੰ ਜ਼ਰੂਰ ਧਿਆਨ ‘ਚ ਰੱਖੋ।

Powered by WPeMatico