26 ਸਾਲਾ ਸ਼ਾਲਿਨੀ (ਬਦਲਿਆ ਹੋਇਆ ਨਾਂ) ਨੂੰ ਕਿਸੇ ਅਣਜਾਣ ਨੰਬਰ ਤੋਂ ਵਟਸਐਪ ‘ਤੇ ਕਾਲ ਆਉਂਦੀ ਹੈ। ਉਹ ਥੋੜ੍ਹਾ ਸੋਚਦੀ ਹੈ, ਪਰ ਕਾਲ ਚੁੱਕਦੀ ਹੈ। ਦੂਜੇ ਪਾਸੇ ਮੌਜੂਦ ਇੱਕ ਵਿਅਕਤੀ ਨੇ ਆਪਣੀ ਜਾਣ-ਪਛਾਣ ਦਿੱਲੀ ਪੁਲਿਸ ਦੇ ਅਧਿਕਾਰੀ ਵਜੋਂ ਦੱਸੀ ਅਤੇ ਉਸ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ।

Powered by WPeMatico