Delhi Air Pollution: ਸੁਪਰੀਮ ਕੋਰਟ ਦੇ ਇਸ ਸਖ਼ਤ ਲਹਿਜੇ ਤੋਂ ਬਾਅਦ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ ਕਿ ਕੀ ਦਿੱਲੀ ਸਰਕਾਰ ਇੱਕ ਵਾਰ ਫਿਰ ਰਾਸ਼ਟਰੀ ਰਾਜਧਾਨੀ ਵਿੱਚ ਘਰ ਤੋਂ ਕੰਮ ਅਤੇ ਔਡ-ਈਵਨ ਵਰਗੇ ਨਿਯਮ ਲਾਗੂ ਕਰੇਗੀ। ਆਤਿਸ਼ੀ ਸਰਕਾਰ ‘ਚ ਵਾਤਾਵਰਣ ਮੰਤਰੀ ਰਹੇ ਗੋਪਾਲ ਸੋਮਵਾਰ ਸ਼ਾਮ 4 ਵਜੇ ਪ੍ਰੈੱਸ ਕਾਨਫਰੰਸ ਕਰਨ ਆਏ ਤਾਂ ਸਾਰਿਆਂ ਦੇ ਦਿਮਾਗ ‘ਚ ਇਹੀ ਸਵਾਲ ਸਨ।

Powered by WPeMatico