ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕੰਟੈਂਟ ਅਤੇ ਕੰਟੈਂਟ ਕਰਿਏਸ਼ਨ ਨੂੰ ਲੈ ਕੇ ਕਿਹਾ ਕਿ ਦੇਸ਼ ਵਿੱਚ ਮੌਲਿਕ ਕੰਟੇਂਟ ਕ੍ਰੀਏਟਰ ਨੂੰ ਉਨ੍ਹਾਂ ਦੇ ਕੰਮ ਕਾਜ ਦਾ ਸਹੀ ਪੈਸਾ ਮਿਲੇ ਅਤੇ ਲੋਕਾਂ ਤੱਕ ਸਹੀ ਅਤੇ ਸੰਵੇਦਨਸ਼ੀਲ ਖ਼ਬਰ ਪਹੁੰਚੇ ਇਸ ਲਈ ਪਰਿਆਸ ਕਰਨਾ ਚਾਹੀਦਾ।

Powered by WPeMatico