ਪੁਲਿਸ ਮੁਤਾਬਕ ਇਨ੍ਹਾਂ ਸਾਰੇ ਬੇਰੁਜ਼ਗਾਰਾਂ ਦੇ ਖਾਤੇ ਮਾਲੇਗਾਓਂ ਮਰਚੈਂਟ ਬੈਂਕ (Nashik Merchant Bank in Malegaon) ਵਿਚ ਹਨ। ਇਨ੍ਹਾਂ ਵਿਚ ਕਦੇ ਹਜ਼ਾਰ ਰੁਪਏ ਤੋਂ ਵੱਧ ਦਾ ਲੈਣ-ਦੇਣ ਨਹੀਂ ਹੋਇਆ, ਪਰ ਅਚਾਨਕ ਇੰਨੀ ਵੱਡੀ ਰਕਮ ਖਾਤੇ ਵਿੱਚ ਆ ਗਈ। ਇਹ ਦੇਖ ਕੇ ਨੌਜਵਾਨ ਕਾਫੀ ਸਹਿਮ ਗਏ। ਨੌਜਵਾਨਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਇਹ ਰਕਮ ਕਿਸ ਨੇ ਖਾਤੇ ਵਿੱਚ ਜਮ੍ਹਾਂ ਕਰਵਾਈ ਹੈ।
Powered by WPeMatico