ਸੁਪਰੀਮ ਕੋਰਟ ਨੇ ਆਪਣੇ ਅਹਿਮ ਫੈਸਲੇ ‘ਚ ਸਪੱਸ਼ਟ ਕੀਤਾ ਹੈ ਕਿ ਲਾਈਟ ਮੋਟਰ ਵਹੀਕਲ (ਐੱਲ.ਐੱਮ.ਵੀ.) ਡਰਾਈਵਿੰਗ ਲਾਇਸੈਂਸ ਧਾਰਕ 7,500 ਕਿਲੋ ਤੱਕ ਭਾਰੀ ਟਰਾਂਸਪੋਰਟ ਵਾਹਨ ਚਲਾ ਸਕਣਗੇ। ਦਰਅਸਲ, ਇਹ ਮੁੱਦਾ ਬੀਮਾ ਕੰਪਨੀਆਂ ਦੁਆਰਾ ਕੁਝ ਦੁਰਘਟਨਾ ਦਾਅਵਿਆਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਪੈਦਾ ਹੋਇਆ ਸੀ।
Powered by WPeMatico