ਤੁਹਾਨੂੰ ਜਲਦੀ ਹੀ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਜਿਵੇਂ ਚਾਹ, ਬਿਸਕੁਟ, ਤੇਲ ਅਤੇ ਸ਼ੈਂਪੂ ਲਈ ਵੱਧ ਪੈਸੇ ਖਰਚਣੇ ਪੈ ਸਕਦੇ ਹਨ। ਜੁਲਾਈ-ਸਤੰਬਰ ਤਿਮਾਹੀ ਵਿਚ ਦੇਸ਼ ਦੀਆਂ ਵੱਡੀਆਂ ਐਫਐਮਸੀਜੀ ਕੰਪਨੀਆਂ ਦੇ ਮਾਰਜ਼ਨ ਵਿਚ ਉੱਚ ਉਤਪਾਦਨ ਲਾਗਤ ਅਤੇ ਖੁਰਾਕੀ ਮਹਿੰਗਾਈ ਦਰ ਦੀ ਵਜ੍ਹਾ ਨਾਲ ਆਈ ਗਿਰਾਵਟ ਕਾਰਨ ਕੰਪਨੀਆਂ ਹੁਣ ਦਰਾਂ ਵਧਾਉਣ ਬਾਰੇ ਵਿਚਾਰ ਕਰ ਰਹੀਆਂ ਹਨ।

Powered by WPeMatico