ਸਰਕਾਰ ਨੇ ਹੁਣ ਚਲਾਨ ਦੇ ਸਮਾਰਟ ਭੁਗਤਾਨ ਲਈ ਸਿਸਟਮ ਬਣਾਉਣ ਲਈ ਸੇਵਾ ਪ੍ਰਦਾਤਾ ਦੀ ਚੋਣ ਲਈ ਟੈਂਡਰ ਜਾਰੀ ਕੀਤਾ ਹੈ। ਇਹ ਟੈਂਡਰ 30 ਅਕਤੂਬਰ ਤੱਕ ਭਰੇ ਜਾ ਸਕਦੇ ਹਨ, ਜਦਕਿ ਆਨਲਾਈਨ ਪ੍ਰੀ-ਬਿਡ ਮੀਟਿੰਗ 1 ਨਵੰਬਰ ਨੂੰ ਹੋਵੇਗੀ। ਟੈਂਡਰ ਮੁਤਾਬਕ ਨਵੀਂ ਪ੍ਰਣਾਲੀ ‘ਚ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ‘ਚ ਸੰਦੇਸ਼ ਭੇਜੇ ਜਾਣਗੇ।

Powered by WPeMatico