ਕੇਰਲ ਹਾਈ ਕੋਰਟ ਨੇ ਪਤਨੀ ਦੇ ਗਹਿਣਿਆਂ ਦੇ ਮਾਮਲੇ ‘ਚ ਇਤਿਹਾਸਕ ਫੈਸਲਾ ਸੁਣਾਇਆ ਹੈ। ਇੱਕ ਵਿਅਕਤੀ ਨੇ ਆਪਣੀ ਪਤਨੀ ਦੇ ਗਹਿਣੇ ਉਸਦੀ ਮਰਜ਼ੀ ਤੋਂ ਬਿਨਾਂ ਗਿਰਵੀ ਰੱਖ ਲਏ ਸਨ। ਹਾਈ ਕੋਰਟ ਨੇ ਇਸ ਨੂੰ ਅਪਰਾਧ ਮੰਨਦੇ ਹੋਏ ਪਤੀ ਨੂੰ ਦੋਸ਼ੀ ਕਰਾਰ ਦਿੱਤਾ ਹੈ।
Powered by WPeMatico
Powered by WPeMatico
Jammu Kahsmir Juvenile Jail Break: ਜੰਮੂ-ਕਸ਼ਮੀਰ ਦੀ ਜੇਲ੍ਹ ਵਿੱਚੋਂ ਦੋ ਪਾਕਿਸਤਾਨੀਆਂ ਸਮੇਤ ਤਿੰਨ ਕੈਦੀ ਫਰਾਰ ਹੋ ਗਏ। ਆਰਐਸ ਪੁਰਾ ਸੈਕਟਰ ਦੇ ਜੁਵੇਨਾਈਲ ਆਬਜ਼ਰਵੇਸ਼ਨ ਹੋਮ ਵਿੱਚ ਸਜ਼ਾ ਕੱਟ ਰਹੇ ਤਿੰਨ ਨਾਬਾਲਗ…
ਕੰਪਨੀ ਵਿੱਚ ਧਮਾਕਾ ਹੋ ਗਿਆ, ਜਿਸ ਵਿੱਚ ਕਈ ਲੋਕ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਣ ‘ਤੇ ਤੁਰੰਤ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਗਏ। ਹਾਦਸੇ ਵਿੱਚ ਦੋ ਪੁਲਿਸ ਮੁਲਾਜ਼ਮਾਂ ਸਮੇਤ ਕਈ…