ਕਾਨਪੁਰ ਵਿਚ 61 ਕਰੋੜ ਦੀ ਲਾਗਤ ਨਾਲ ਬਣਿਆ ਪੁਲ ਭ੍ਰਿਸ਼ਟਾਚਾਰ ਦੀ ਭੇਂਟ ਚੜ੍ਹ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਪੁਲ ਦਾ ਉਦਘਾਟਨ ਦੋ ਮਹੀਨੇ ਪਹਿਲਾਂ ਹੀ ਹੋਇਆ ਸੀ। ਇਹ ਪੁਲ ਦੋ ਮਹੀਨੇ ਵੀ ਨਹੀਂ ਚੱਲ ਸਕਿਆ। ਪੁਲ ਦੇ ਜੋੜ ਖੁੱਲ੍ਹ ਗਏ ਹਨ।

Powered by WPeMatico