ਮੱਧ ਪ੍ਰਦੇਸ਼ ਦੇ ਗਵਾਲੀਅਰ ਵਿਚ ਇਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਦੇ ਕਹਿਰ ਨੇ ਕਈ ਘਰਾਂ ਦੇ ਚਰਾਗ ਬੁਝਾ ਦਿੱਤੇ। ਦਰਅਸਲ, ਦੋਸਤਾਂ ਦਾ ਇੱਕ ਗਰੁੱਪ ਮਾਤਾ ਦੇ ਦਰਸ਼ਨਾਂ ਲਈ ਮੰਦਰ ਗਿਆ ਸੀ। ਫਿਰ ਸਾਰੇ ਕਾਰ ਵਿਚ ਵਾਪਸ ਪਰਤ ਰਹੇ ਸਨ।

Powered by WPeMatico