Who is Noel Tata: ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਹੁਣ ਟਾਟਾ ਟਰੱਸਟ ਦੀ ਕਮਾਨ ਕਿਸ ਦੇ ਹੱਥ ਵਿੱਚ ਹੋਵੇਗੀ,ਇਸ ਸਸਪੈਂਸ ਤੋਂ ਪਰਦਾ ਹਟ ਗਿਆ ਹੈ । ਰਤਨ ਟਾਟਾ ਦੇ ਉੱਤਰਾਧਿਕਾਰੀ ਦੀ ਤਲਾਸ਼ ਪੂਰੀ ਹੋ ਗਈ ਹੈ। ਰਤਨ ਟਾਟਾ ਦੇ ਦਿਹਾਂਤ ਤੋਂ ਬਾਅਦ ਨੋਏਲ ਟਾਟਾ ਹੁਣ ਟਾਟਾ ਟਰੱਸਟ ਦੀ ਕਮਾਨ ਸੰਭਾਲਣਗੇ। ਟਾਟਾ ਟਰੱਸਟ ਦੇ ਚੇਅਰਮੈਨ ਨੂੰ ਲੈ ਕੇ ਸ਼ੁੱਕਰਵਾਰ ਨੂੰ ਹੋਈ ਟਾਟਾ ਟਰੱਸਟ ਦੀ ਅਹਿਮ ਬੈਠਕ ‘ਚ ਇਹ ਫੈਸਲਾ ਲਿਆ ਗਿਆ।

Powered by WPeMatico