ਡੂੰਗਰਪੁਰ ਜ਼ਿਲ੍ਹੇ ਦੇ ਚੌਰਾਸੀ ਥਾਣਾ ਖੇਤਰ ਵਿੱਚ ਖੁਦਕੁਸ਼ੀ ਕਰਨ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 19 ਸਾਲ ਦੀ ਲੜਕੀ ਵਿਆਹ ਤੋਂ ਪਹਿਲਾਂ ਆਪਣੇ ਮੰਗੇਤਰ ਦੇ ਘਰ ਪਹੁੰਚ ਗਈ। ਉਥੇ ਉਸ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
Powered by WPeMatico
Powered by WPeMatico
ਦੇਸ਼ ਦਾ ਮੰਨਿਆ-ਪ੍ਰਮੰਨਿਆ ਗੈਂਗਸਟਰ ਅਨਮੋਲ ਬਿਸਨੋਈ ਹੁਣ ਤਿਹਾੜ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਉਸਦਾ ਵੱਡਾ ਭਰਾ ਅਤੇ ਗੈਂਗ ਦਾ ਸਰਗਣਾ ਲਾਰੈਂਸ ਬਿਸਨੋਈ ਪਿਛਲੇ ਤਿੰਨ ਸਾਲ ਤੋਂ ਗੁਜਰਾਤ ਦੀ ਸਾਬਰਮਤੀ ਜੇਲ੍ਹ…
PM Modi Jordan Visit LIVE: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਦੌਰੇ ਦੇ ਪਹਿਲੇ ਪੜਾਅ ‘ਤੇ ਜਾਰਡਨ ਪਹੁੰਚ ਗਏ ਹਨ। ਅੱਮਾਨ ਵਿੱਚ ਰਾਜਾ ਅਬਦੁੱਲਾ II ਨਾਲ ਉਨ੍ਹਾਂ ਦੀ…