ਕੇਂਦਰ ਸਰਕਾਰ ਬਹੁਚਰਚਿਤ ਅਗਨੀਪਥ ਯੋਜਨਾ ‘ਚ ਇੱਕ ਵੱਡਾ ਬਦਲਾਅ ਕਰਨ ਦੀ ਤਿਆਰੀ ‘ਚ ਹੈ। ਇਸ ‘ਚ ਲੰਬੇ ਸਮੇਂ ਤੋਂ ਅਗਨੀਵੀਰਾਂ ਦੀ ਸਥਾਈ ਭਰਤੀ ਨੂੰ ਵਧਾਉਣ ਦੀ ਮੰਗ ਨੂੰ ਵੀ ਮੰਨਿਆ ਜਾ ਸਕਦਾ ਹੈ।

Powered by WPeMatico