ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੁਪਰੀਮ ਕੋਰਟ ‘ਚ ਦਾਇਰ ਹਲਫਨਾਮੇ ‘ਚ ਦਲੀਲ ਦਿੱਤੀ ਕਿ ‘ਤੀਹਰੇ ਤਲਾਕ’ ਦੀ ਪ੍ਰਥਾ ‘ਵਿਆਹ ਦੀ ਸਮਾਜਿਕ ਸੰਸਥਾ ਲਈ ਨੁਕਸਾਨਦੇਹ’ ਹੈ ਅਤੇ ਇਹ ‘ਮੁਸਲਿਮ ਔਰਤਾਂ ਦੀ ਹਾਲਤ ਨੂੰ ਬਹੁਤ ਤਰਸਯੋਗ ਬਣਾਉਂਦਾ ਹੈ’

Powered by WPeMatico