ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰਜ਼ ਐਸੋਸੀਏਸ਼ਨ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ, ਪੱਛਮੀ ਬੰਗਾਲ ‘ਚ ਬੀਤੀ ਰਾਤ ਜਿਸ ਤਰੀਕੇ ਨਾਲ ਡਾਕਟਰਾਂ ਅਤੇ ਹਸਪਤਾਲਾਂ ‘ਤੇ ਹਮਲਾ ਕੀਤਾ ਗਿਆ, ਉਸ ਨੇ ਇਕ ਵਾਰ ਫਿਰ ਡਾਕਟਰਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਤੋਂ ਬਾਅਦ ਅਸੀਂ ਦੁਬਾਰਾ ਹੜਤਾਲ ‘ਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਤੋਂ ਪਹਿਲਾਂ ਵੀ ਹਜ਼ਾਰਾਂ ਰੈਜ਼ੀਡੈਂਟ ਡਾਕਟਰ, ਜੂਨੀਅਰ ਡਾਕਟਰ ਅਤੇ ਨਰਸਾਂ ਐਸੋਸੀਏਸ਼ਨ ਦੇ ਬੈਨਰ ਹੇਠ ਹੜਤਾਲ ’ਤੇ ਚਲੇ ਗਏ ਸਨ।

Powered by WPeMatico