ਸੁਪਰੀਮ ਕੋਰਟ ਨੇ ਇਕ ਮੁਸਲਿਮ ਪੁਲਿਸ ਕਾਂਸਟੇਬਲ ਦੀ ਉਸ ਪਟੀਸ਼ਨ ਉਤੇ ਸੁਣਵਾਈ ਕਰਨ ਲਈ ਸਹਿਮਤੀ ਦਿੱਤੀ ਹੈ, ਜਿਸ ਵਿਚ ਉਸ ਨੂੰ ਡਿਊਟੀ ‘ਤੇ ਦਾੜ੍ਹੀ ਰੱਖਣ ਕਾਰਨ ਮੁਅੱਤਲ ਕੀਤੇ ਜਾਣ ਦਾ ਮੁੱਦਾ ਉਠਾਇਆ ਗਿਆ ਹੈ। ਡਿਊਟੀ ‘ਤੇ ਦਾੜ੍ਹੀ ਰੱਖਣ ਕਾਰਨ ਉਸ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ, ਜਿਸ ਦੇ ਖਿਲਾਫ ਉਸ ਨੇ ਪਟੀਸ਼ਨ ਦਾਇਰ ਕਰਕੇ ਵਿਰੋਧ ਕੀਤਾ ਕਿ ਕੀ ਅਜਿਹਾ ਕਰਨਾ ਸੰਵਿਧਾਨ ਦੇ ਤਹਿਤ ਧਰਮ ਦੀ ਪਾਲਣਾ ਕਰਨ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੈ।
Powered by WPeMatico