Five Prohibited Words at Airport: ਜੇਕਰ ਤੁਸੀਂ ਹਵਾਈ ਯਾਤਰਾ ਉਤੇ ਜਾ ਰਹੇ ਹੋ, ਤਾਂ ਏਅਰਪੋਰਟ ‘ਤੇ ਕੁਝ ਵੀ ਕਹਿਣ ਤੋਂ ਪਹਿਲਾਂ ਸੌ ਵਾਰ ਸੋਚੋ। ਹੋ ਸਕਦਾ ਹੈ ਕਿ ਤੁਹਾਡੇ ਮੂੰਹ ‘ਚੋਂ ਕੁਝ ਅਜਿਹਾ ਨਿਕਲ ਜਾਵੇ, ਜੋ ਤੁਹਾਡੇ ਲਈ ਆਮ ਗੱਲ ਹੋਵੇ ਪਰ ਇਨ੍ਹਾਂ ਗੱਲਾਂ ਦੇ ਆਧਾਰ ‘ਤੇ ਸੁਰੱਖਿਆ ਏਜੰਸੀਆਂ ਤੁਹਾਨੂੰ ਸਲਾਖਾਂ ਪਿੱਛੇ ਭੇਜ ਸਕਦੀਆਂ ਹਨ।
Powered by WPeMatico