ਹਾਦਸਾ ਤੇਜ਼ ਰਫਤਾਰ ਕਾਰਾਂ ਕਾਰਨ ਵਾਪਰਿਆ। ਟੱਕਰ ਇੰਨ੍ਹੀ ਜ਼ੋਰਦਾਰ ਸੀ ਕਿ ਦੋਹਾਂ ਕਾਰਾਂ ਦੇ ਅਗਲੇ ਹਿੱਸੇ ਬਰਬਾਦ ਹੋ ਗਏ। ਹਾਦਸੇ ਦੇ ਤੁਰੰਤ ਬਾਅਦ ਆਸਪਾਸ ਦੇ ਲੋਕ ਮੌਕੇ ‘ਤੇ ਪਹੁੰਚੇ ਅਤੇ ਖਿੜਕੀਆਂ ਕੱਟ ਕੇ ਦੱਸ ਲੋਕਾਂ ਨੂੰ ਬਾਹਰ ਕੱਢਿਆ।

Powered by WPeMatico